contact us | campaign tools |   follow us  
Facebook-Every Child Twitter-Every Child
 
English | 简体中文 | Tagalog | Français | 한국어 | ਪੰਜਾਬੀ | Tiếng Việt         

panel_image1.gif

ਸੰਸਥਾਵਾਂ

ਇਨ੍ਹਾਂ ਵਿੱਚੋਂ ਬਹੁਤੀਆਂ ਸੰਸਥਾਵਾਂ ਕੋਲ ਪੰਜਾਬੀ ਵਿਚ ਵਸੀਲੇ ਹਨ।

ਅਫਿਲੀਏਸ਼ਨ ਆਫ ਮਲਟੀਕਲਚਰਲ ਸੁਸਾਇਟੀਜ਼ ਐਂਡ ਸਰਵਿਸ ਏਜੰਸੀਜ਼ (ਅਮਸਾ)
ਬੀ ਸੀ ਸੈਂਟਰ ਫਾਰ ਸੇਫ ਸਕੂਲਜ਼ ਐਂਡ ਕਮਿਉਨਟੀਜ਼ (ਬੀ ਸੀ ਸੀ ਐੱਸ ਐੱਸ ਸੀ)
ਯੂਨਾਈਟਡ ਨੇਸ਼ਨਜ਼ ਐਸੋਸੀਏਸ਼ਨ ਆਫ ਬੀ ਸੀ (ਯੂ ਐੱਨ ਏ)
ਇਮੀਗਰਾਂਟ ਸਰਵਿਸਿਜ਼ ਸੁਸਾਇਟੀ ਆਫ ਬੀ ਸੀ (ਆਈ ਐੱਸ ਐੱਸ ਆਫ ਬੀ ਸੀ)
ਮਨਿਸਟਰੀ ਆਫ ਚਾਇਲਡ ਐਂਡ ਫੈਮਿਲੀ ਡਿਵੈਲਪਮੈਂਟ (ਐੱਮ ਸੀ ਐੱਫ ਡੀ)
ਮਲਟੀਲਿੰਗੂਅਲ ਓਰੀਐਨਟੇਸ਼ਨ ਸਰਵਿਸ ਐਸੋਸੀਏਸ਼ਨ ਫਾਰ ਇਮੀਗਰਾਂਟ ਕਮਿਉਨਟੀਜ਼ (ਮੋਜ਼ੈਕ)


Child rights
ਬੱਚੇ ਦੇ ਹੱਕ
ਬੱਚਿਆਂ ਅਤੇ ਜਵਾਨਾਂ ਦੇ ਹੱਕਾਂ ਦੀ ਹਿਮਾਇਤ ਕਰਨਾ 1-2-3-4 ਜਿੰਨਾ ਸੌਖਾ ਹੈ

1 ਕੋਈ ਵਿਤਕਰਾ ਨਹੀਂ
ਹਰ ਇਕ ਨਾਲ ਵਾਜਬ ਅਤੇ ਆਦਰ ਨਾਲ ਵਰਤਾਉ ਕਰੋ

2 ਜ਼ਿੰਦਗੀ, ਜ਼ਿੰਦਾ ਰਹਿਣ ਅਤੇ ਵਿਕਾਸ ਦਾ ਹੱਕ
ਬੱਚਿਆਂ ਅਤੇ ਜਵਾਨਾਂ ਨੂੰ ਰਹਿਣ, ਜ਼ਿੰਦਾ ਰਹਿਣ ਅਤੇ ਵਿਕਾਸ ਕਰਨ ਲਈ ਮੁਢਲੀਆਂ ਚੀਜ਼ਾਂ ਦਾ ਹੱਕ ਹੈ

3 ਬੱਚਿਆਂ ਅਤੇ ਜਵਾਨਾਂ ਦੇ ਬਿਹਤਰ ਹਿੱਤ
ਸਦਾ ਆਪਣੇ ਆਪ ਨੂੰ ਪੁੱਛੋ: ਜਿਹੜਾ ਫੈਸਲਾ ਮੈਂ ਕਰ ਰਿਹਾ ਹਾਂ ਕੀ ਇਹ ਬੱਚਿਆਂ ਲਈ ਚੰਗਾ ਹੈ?’’

4. ਬੱਚਿਆਂ ਅਤੇ ਜਵਾਨਾਂ ਦੇ ਵਿਚਾਰਾਂ ਦਾ ਆਦਰ ਕਰੋ
ਬੱਚਿਆਂ ਅਤੇ ਜਵਾਨਾਂ ਨੂੰ ਹਿੱਸਾ ਲੈਣ ਦੀ ਲੋੜ ਹੈ ਅਤੇ ਉਨ੍ਹਾਂ ਦੇ ਵਿਚਾਰਾਂ ’ਤੇ ਵਿਚਾਰ ਕੀਤੇ ਜਾਣ ਦੀ ਲੋੜ ਹੈ ਜਦੋਂ ਉਨ੍ਹਾਂ ’ਤੇ ਅਸਰ ਪਾਉਣ ਵਾਲੇ ਫੈਸਲੇ ਕੀਤੇ ਜਾ ਰਹੇ ਹੁੰਦੇ ਹਨ।

www.everychild.ca